Amritsar Women: ਮਹਿਲਾ ਦਿਵਸ ਮੌਕੇ ਮੋਦੀ ਸਰਕਾਰ ਦਾ ਮਹਿਲਾਵਾਂ ਨੂੰ ਤੋਹਫ਼ਾ, ਅੰਮ੍ਰਿਤਸਰ ਦੀ ਮਹਿਲਾਵਾਂ ਨੇ ਕੀਤਾ ਧੰਨਵਾਦ
Women's Day :ਮਹਿਲਾ ਦਿਵਸ ਦੇ ਮੌਕੇ 'ਤੇ ਮੋਦੀ ਸਰਕਾਰ ਵੱਲੋਂ ਭਾਰਤ ਦੀ ਮਹਿਲਾਵਾਂ ਨੂੰ ਤੋਹਫਾ ਦਿੱਤਾ ਗਿਆ। ਸਰਕਾਰ ਵੱਲੋਂ ਐਲਪੀਜੀ ਗੈਸ ਸਿਲਿੰਡਰ ਦੀ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ। ਜਿਸ ਦਾ ਮਹਿਲਾਵਾਂ ਵੱਲੋਂ ਸੁਆਗਤ ਕੀਤਾ। ਜੀ ਮੀਡੀਆ ਨੇ ਖਾਸ ਗੱਲਬਾਤ ਕੀਤੀ ਮਹਿਲਾਵਾਂ ਦੇ ਨਾਲ ਤੇ ਮਹਿਲਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ, ਇਸ ਦੇ ਨਾਲ ਉਹਨਾਂ ਦੀ ਘਰ ਦੇ ਵਿੱਚ ਬਚਤ ਹੋਵੇਗੀ।