Modi In Rishikesh: ਮੋਦੀ ਨੇ ਰਿਸ਼ੀਕੇਸ਼ `ਚ ਸਟੇਜ `ਤੇ ਵਜਾਇਆ ਡਮਰੂ
Modi In Rishikesh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਿਸ਼ੀਕੇਸ਼ ਦੇ IDPL ਖੇਡ ਮੈਦਾਨ 'ਤੇ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉੱਤਰਾਖੰਡ ਦਾ ਰਵਾਇਤੀ ਸੰਗੀਤ ਸਾਜ਼ ਹੁੱਡਕਾ ਭਾਵ ਡਮਰੂ ਪੇਸ਼ ਕੀਤਾ, ਜਿਸ ਨੂੰ ਪੀਐੱਮ ਮੋਦੀ ਨੇ ਪੂਰੇ ਉਤਸ਼ਾਹ ਨਾਲ ਵਜਾਇਆ।