Moga News: ਮੋਗਾ `ਚ ਨੌਜਵਾਨ ਨੇ ਕੀਤੀ ਆਤਮਹੱਤਿਆ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ
Moga News: ਮੋਗਾ ਦੇ ਪਿੰਡ ਚੂੜਚੱਕ ਵਿੱਚ ਗੁਆਂਢ ਵਿੱਚ ਬਣੇ ਡੇਰੇ ਦੇ ਹਾਲ ਵਿੱਚ ਕੰਧਾਂ ਤੇ ਪਲਸਤਰ ਕੰਮ ਚੱਲ ਰਿਹਾ ਸੀ ਅਤੇ ਡੇਰੇ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਚਲਦੇ ਸਨ। ਜਦੋਂ ਇੱਕ ਨੌਜਵਾਨ ਨੇ ਗਾਣੇ ਲਗਾਉਣ ਤੋਂ ਰੋਕਿਆ ਅਤੇ ਡੇਰਾ ਕਮੇਟੀ ਨੂੰ ਵੀ ਦੱਸਿਆ ਸੀ ਪਰ ਉਸ ਦੀ ਗੱਲ ਨਹੀਂ ਸੁਣੀ ਗਈ। ਉੱਚੀ ਗਾਣਿਆ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਜਹਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲੀ ਸਮਾਪਤ ਕਰ ਲਈ।