Mohali Girl Murder: ਦਿਨ ਦਿਹਾੜੇ ਲੜਕੀ ਦਾ ਕਤਲ ਕਰਨ ਵਾਲਾ ਖੂਨੀ ਕਾਤਲ ਕਾਬੂ
Mohali Girl Murder: ਮੋਹਾਲੀ ਦੇ ਫੇਜ਼ 5 ਵਿੱਚ ਨੌਜਵਾਨ ਨੇ ਕੁੜੀ ਉਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਦੀ ਹਸਪਤਾਲ ਪਹੁੰਚੇ ਮੌਤ ਹੋ ਗਈ। ਪੁਲਿਸ ਨੇ ਲੜਕੀ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਖੂਨੀਂ ਕਾਤਲ ਨੂੰ ਕਾਬੂ ਕਰ ਲਿਆ ਹੈ।