Mohali News: VR ਪੰਜਾਬ ਮਾਲ `ਚ ਬੰਬ ਹੋਣ ਦੀ ਜਾਣਕਾਰੀ ਨਿਕਲੀ ਝੂਠੀ !

ਮਨਪ੍ਰੀਤ ਸਿੰਘ Mon, 19 Aug 2024-8:26 pm,

Mohali News: ਖਰੜ 'ਚ ਬਣੇ 'ਵੀਆਰ ਪੰਜਾਬ ਮਾਲ' ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਲ ਨੂੰ ਖਾਲੀ ਕਰਵਾ ਦਿੱਤਾ ਹੈ ਅਤੇ ਮਾਲ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ।

More videos

By continuing to use the site, you agree to the use of cookies. You can find out more by Tapping this link