Mohali News: ਕੁੰਬੜਾ `ਚ ਕਤਲ ਮਾਮਲੇ `ਚ ਦੂਜੇ ਨੌਜਵਾਨ ਦੀ ਵੀ ਮੌਤ, ਪੁਲਿਸ ਨੇ ਏਅਰਪੋਰਟ ਰੋਡ `ਤੇ ਵੱਡਾ ਪੁਲਿਸ ਬਲ ਕੀਤਾ ਤੈਨਾਤ

ਮਨਪ੍ਰੀਤ ਸਿੰਘ Nov 21, 2024, 21:26 PM IST

Mohali News: ਮੋਹਾਲੀ ਦੇ ਕੁੰਬੜਾ 'ਚ ਪਰਵਾਸੀਆਂ ਵੱਲੋਂ ਦੋ ਨੌਜਵਾਨਾਂ 'ਤੇ ਕਾਤਲਾਨਾ ਹਮਲੇ 'ਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਵੀਰਵਾਰ ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। 6 ਦਿਨ ਪਹਿਲਾਂ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜ਼ਖ਼ਮੀ ਦਿਲਪ੍ਰੀਤ ਸਿੰਘ, ਪੀਜੀਆਈ ਚੰਡੀਗੜ੍ਹ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਸੀ।

More videos

By continuing to use the site, you agree to the use of cookies. You can find out more by Tapping this link