Mohali Police Challan: ਲੋਕਾਂ ਦੇ ਚਲਾਨ ਕੱਟਣ ਵਾਲੀ ਪੰਜਾਬ ਪੁਲਿਸ ਨੂੰ ਖੁਦ ਦਾ ਕੱਟਣਾ ਪਿਆ ਚਲਾਨ
Mohali Police Challan: ਮੋਹਾਲੀ ਦੇ ਫੇਜ-7 ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੋਟੇ ਚਲਾਨ ਕੱਟੇ ਗਏ। ਪਰ ਲੋਕ ਨੂੰ ਨਿਯਮਾਂ ਦਾ ਪਾਠ ਪੜਾਉਣ ਵਾਲੀ ਪੁਲਿਸ ਖੁੱਦ ਟ੍ਰੈਫਿਕ ਨਿਯਮ ਭੁੱਲਦੀ ਜ਼ਰੂਰ ਨਜ਼ਰ ਆਈ। ਮੋਹਾਲੀ ਵਿੱਚ ਟ੍ਰੈਫਿਕ ਪੁੁਲਿਸ ਬੇਸ਼ੱਕ No Parking ਵਿੱਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟ ਰਹੀਂ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਡੀ ਵੀ No Parking Zone 'ਚ ਖੜ੍ਹੀ ਕੀਤੀ ਹੋਈ ਸੀ।