Diljit Show Video: ਮੁਹੰਮਦ ਸਦੀਕ ਨੇ ਦਿਲਜੀਤ ਦੀ ਕੀਤੀ ਤਾਰੀਫ, ਬੋਲੇ- ਸਾਰੀ ਦੁਨੀਆ ਦਿਲਜੀਤ ਨੂੰ ਸੁਣ ਰਹੀ
Diljit Show Video: ਦਿਲਜੀਤ ਨੇ ਲੁਧਿਆਣਾ ਵਿੱਚ ਆਪਣੇ ਇੰਡੀਆ ਟੂਰ ਦਾ ਆਖਰੀ ਸ਼ੋਅ ਕੀਤਾ। ਇਸ ਮੌਕੇ ਉਹ ਆਪਣੇ ਨਾਲ ਸਟੇਜ਼ ਉੱਤੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੂੰ ਲੈ ਕੇ ਆਏ। ਇਸ ਮੌਕੇ ਸਦੀਕ ਨੇ ਦਿਲਜੀਤ ਦੀ ਕਾਫੀ ਜ਼ਿਆਦਾ ਤਾਰੀਫ ਕੀਤੀ, ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆ ਦਿਲਜੀਤ ਦੇ ਗੀਤ ਸੁਣ ਰਹੀ ਹੈ।