Rajsabha News: ਸਾਂਸਦ ਅਸ਼ੌਕ ਮਿੱਤਲ ਨੇ ਬਾਹਰੀ ਸੂਬਿਆਂ ਵਿੱਚ ਬਣੇ ਗੁਰੂਘਰਾਂ ਨੂੰ ਰੇਲਵੇ ਰਾਹੀ ਜੋੜਨ ਦੀ ਮੰਗ ਕੀਤੀ
MP Ashok Mittal Video: ਪੰਜਾਬ ਤੋਂ ਰਾਜਸਭਾ ਸਾਂਸਦ ਅਸ਼ੌਕ ਕੁਮਾਰ ਮਿੱਤਲ ਨੇ ਮੋਦੀ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਪੰਜਾਬ ਸਮੇਤ ਬਾਹਰੀ ਸੂਬਿਆਂ ਵਿੱਚ ਜਿਹੜੇ-ਜਿਹੜੇ ਗੁਰੂਘਰ ਮੌਜੂਦ ਹਨ ਉਨ੍ਹਾਂ ਨੂੰ ਰੇਲਵੇ ਰਾਹੀ ਜੋੜਨ ਦਾ ਕੰਮ ਕੀਤਾ ਜਾਵੇ। ਤਾਂ ਜੋ ਸਿੱਖ ਸਰਧਾਲੂ ਅਸਾਨੀ ਨਾਲ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ।