Ludhiana Protest: ਬਿੱਟੂ ਅਤੇ ਆਸ਼ੂ ਨੇ ਨਗਰ ਨਿਗਮ ਨੂੰ ਜੜਿਆ ਤਾਲਾ, ਪੁਲਿਸ ਵਾਲਿਆ ਨਾ ਹੋਈ ਧੱਕਾ ਮੁੱਕੀ
Ludhiana Protest: ਲੁਧਿਆਣਾ 'ਚ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਅਤੇ ਵਰਕਰਾਂ ਨੇ ਮਿਲ ਕੇ ਨਗਰ ਨਿਗਮ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਗਰ ਨਿਗਮ ਜੋਨ ਏ ਨੂੰ ਤਾਲਾ ਲਗਾ ਦਿੱਤਾ। ਜਦੋਂ ਨਗਰ ਨਿਗਮ ਨੂੰ ਤਾਲਾ ਲਗਾਉਣ ਲਈ ਲੀਡਰ ਅਤੇ ਵਰਕਰ ਅੱਗੇ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਕਾਫੀ ਧੱਕਾ ਮੁੱਕੀ ਤੋਂ ਬਾਅਦ ਵਰਕਰ ਅੱਗੇ ਗਏ ਅਤੇ ਉਹਨਾਂ ਨੇ ਨਗਰ ਨਿਗਮ ਨੂੰ ਤਾਲਾ ਲਗਾ ਦਿੱਤਾ।