Nabha Fire: ਨਾਭਾ ਦੇ ਪਿੰਡ ਚਾਸਵਾਲ `ਚ ਅੱਗ ਲੱਗਣ ਕਾਰਨ ਕਰੀਬ 35 ਲੱਖ ਤੋਂ ਵੱਧ ਦਾ ਹੋਇਆ ਨੁਕਸਾਨ
Nabha Fire: ਨਾਭਾ ਬਲਾਕ ਦੇ ਪਿੰਡ ਚਾਸਵਾਲ ਵਿਖੇ ਕਿਸੇ ਸ਼ਰਾਰਤੀ ਅਨਸਰ ਨੇ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਲਗਾਈ ਅੱਗ ਲਗਾ ਦਿੱਤੀ। ਮੌਕੇ ਉੱਤੇ ਨਾਭਾ, ਮਲੇਰਕੋਟਲਾ ਅਤੇ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਲੱਗਣ ਦੇ ਕਾਰਨ ਮਾਲਕ ਦਾ ਕਰੀਬ 35 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ।