Navratri 2024: ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਸ਼ਰਧਾਲੂਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਮਨਪ੍ਰੀਤ ਸਿੰਘ Thu, 03 Oct 2024-9:39 am,

Navratri 2024: ਪਹਿਲੇ ਨਵਰਾਤਰੇ ‘ਤੇ ਪਟਿਆਲਾ ਦੇ ਇਤਿਹਾਸਿਕ ਮੰਦਰ ਕਾਲੀ ਦਵਾਰੇ ਦੀਆਂ ਰੌਣਕਾਂ ਵੇਖਣ ਵਾਲੀਆਂ ਰਹੀਆਂ। ਪੂਰੇ ਭਾਰਤ ਵਿਚ ਇਹ ਇੱਕ ਹੀ ਸਥਾਨ ਹੈ ,ਜਿੱਥੇ ਮਾਂ ਕਾਲੀ ਦਾ ਸ਼ਾਂਤ ਸਰੂਪ ਸਥਾਪਿਤ ਹੈ।

More videos

By continuing to use the site, you agree to the use of cookies. You can find out more by Tapping this link