Baba Nanak Song: ਬਜ਼ੁਰਗ ਨੇ ਗਾਇਆ...ਆਜਾ ਬਾਬਾ ਨਾਨਕ...ਤੇਰੀ ਬੜੀ ਲੋੜ...ਸੁਣ ਕੇ ਰੂਹ ਖੁਸ਼ ਹੋ ਜਾਵੇਗੀ...
Baba Nanak: ਬਜ਼ੁਰਗ ਵਿਅਕਤੀ ਵੱਲੋਂ ਆਜਾ ਬਾਬਾ ਨਾਨਕਾ...ਆਜਾ...ਤੇਰੀ ਬਹੁਤ ਲੋੜ ਹੈ..ਗੀਤ ਬਹੁਤ ਹੀ ਸੋਹਣੀ ਅਵਾਜ਼ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਗਾਇਆ ਹੈ। ਇਸ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।