Chintpurni Mata Ki Arti: ਨਰਾਤਿਆਂ ਦੇ ਅੱਠਵੇਂ ਦਿਨ ਮਾਤਾ ਚਿੰਤਪੁਰਨੀ ਦਰਬਾਰ ਤੋਂ ਆਰਤੀ ਦੇ ਕਰੋ ਦਰਸ਼ਨ
Chintpurni Mata Ki Arti: ਸ਼ਕਤੀਪੀਠ ਮਾਂ ਚਿੰਤਪੁਰਨੀ ਮੰਦਿਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਹੈ। ਚਿੰਤਪੁਰਨੀ ਦਾ ਅਰਥ ਹੈ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਦੇਵੀ, ਜਿਸ ਨੂੰ ਛਿੰਨਮਸਤਿਕਾ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 14ਵੀਂ ਸਦੀ ਵਿੱਚ ਮਾਈ ਦਾਸ ਨਾਮ ਦੇ ਇੱਕ ਦੁਰਗਾ ਭਗਤ ਨੇ ਇੱਥੇ ਮੰਦਰ ਬਣਵਾਇਆ ਸੀ।