Haris Rauf Fight Video: ਪਾਕਿਸਤਾਨੀ ਕ੍ਰਿਕਟਰ ਹਰੀਸ ਰੌਫ ਨੂੰ ਆਇਆ ਗੁੱਸਾ, ਫੈਨ ਨੂੰ ਮਾਰਨ ਲਈ ਭੱਜਿਆ
Haris Rauf Fight Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਹਰੀਸ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਉਹ ਅਮਰੀਕਾ ਵਿੱਚ ਇੱਕ ਪ੍ਰਸ਼ੰਸਕ ਨੂੰ ਮਾਰਨ ਲਈ ਦੌੜੇ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮੁਜ਼ਨਾ ਮਸੂਦ ਮਲਿਕ ਵੀ ਨਜ਼ਰ ਆ ਰਹੀ ਹੈ। ਹਰੀਸ ਰੌਫ ਇੰਨਾ ਗੁੱਸੇ 'ਚ ਸੀ ਕਿ ਉਸ ਨੇ ਫੈਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।