Panchayat Election News: ਜਲਾਲਾਬਾਦ `ਚ ਨਾਮਜ਼ਦਗੀਆਂ ਭਰਨ ਵੇਲੇ ਹੋਇਆ ਝਗੜਾ

ਮਨਪ੍ਰੀਤ ਸਿੰਘ Fri, 04 Oct 2024-6:26 pm,

Panchayat Election News: ਜਲਾਲਾਬਾਦ 'ਚ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਏ ਲੋਕਾਂ 'ਚ ਲੜਾਈ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸਾਹਮਣੇ ਆਈ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋਰ ਰਹੀ ਹੈ।

More videos

By continuing to use the site, you agree to the use of cookies. You can find out more by Tapping this link