Par3 ਮਾਸਟਰਸ ਟੂਰਨਾਮੈਂਟ 28 ਦਸੰਬਰ ਤੋਂ ਸ਼ੁਰੂ, ਭਾਰਤ ਵਿੱਚ ਪਹਿਲੀ ਵਾਰ ਹੋਵੇਗਾ ਗੌਲਫ ਕੋਰਸ `ਚ ਟੂਰਨਾਮੈਂਟ
Chandigarh News: ਭਾਰਤ ਵਿੱਚ ਪਹਿਲੀ ਵਾਰ, 28 ਦਸੰਬਰ 2024 ਨੂੰ ਪੰਚਕੂਲਾ ਗੋਲਫ ਕਲੱਬ ਵਿੱਚ ਇੱਕ ਪੂਰੀ ਤਰ੍ਹਾਂ ਵਿਕਸਤ ਕੋਰਸ 'ਤੇ ਪਾਰ3 ਮਾਸਟਰਜ਼ ਨਾਮਕ ਇੱਕ ਪਿੱਚ ਅਤੇ ਪੁਟ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਆਯੋਜਨ ਦੇਸ਼ ਭਰ ਵਿੱਚ ਕੀਤਾ ਜਾਵੇਗਾ। ਇਸ ਨੂੰ ਗੋਲਫ ਦਾ 20-20 ਟੂਰਨਾਮੈਂਟ ਮੰਨਿਆ ਜਾ ਰਿਹਾ ਹੈ।