Bullet Patake: ਪੇਪਰ ਚੰਗਾ ਹੋਇਆ ਤਾਂ ਮੁੰਡੇ ਨੇ ਸ਼ਹਿਰ `ਚ ਮਾਰੇ ਬੁਲੇਟ ਦੇ ਪਟਾਕੇ, ਪੁਲਿਸ ਨੇ ਘਰ ਆ ਕੇ ਦਿੱਤਾ ਗਿਫ਼ਟ
Bullet Patake: ਹੁਸ਼ਿਆਰਪੁਰ 'ਚ ਰਹਿੰਦੇ ਇੱਕ ਨੌਜਵਾਨ ਦਾ ਕਮਰਸ ਦਾ ਪੇਪਰ ਚੰਗਾ ਹੋ ਗਿਆ ਤਾਂ ਉਹ ਕਾਫੀ ਖੁਸ਼ ਸੀ, ਜਿਸ ਤੋਂ ਬਾਅਦ ਉਸ ਨੇ ਪੂਰੇ ਸ਼ਹਿਰ ਵਿੱਚ ਬੁਲੇਟ ਦੇ ਪਟਾਕੇ ਮਰਵਾਏ। ਜਿਸ ਦੀ ਵੀਡੀਓ ਵੀ ਸਹਾਮਣੇ ਆਈ ਤਾਂ ਪੁਲਿਸ ਉਸਨੂੰ ਗਿਫਟ ਦੇਣ ਲਈ ਉਸਦੇ ਘਰ ਪਹੁੰਚ ਗਈ। ਤੁਸੀਂ ਵੀ ਵੀਡੀਓ ਵਿੱਚ ਦੇਖੋਂ ਕੀ ਗਿਫ਼ਟ ਮਿਲਿਆ ਨੌਜਵਾਨ ਨੂੰ...