Parampal On Harsimrat: ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਖਿਲਾਫ ਚੁਣੌਤੀ ਨਹੀਂ ਮੰਨਦੀ- ਪਰਮਪਾਲ ਕੌਰ

ਮਨਪ੍ਰੀਤ ਸਿੰਘ Wed, 17 Apr 2024-4:13 pm,

Parampal On Harsimrat: ਬਠਿੰਡਾ ਸੀਟ ਤੋਂ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਨਹੀਂ ਮੰਨਦੀ।

More videos

By continuing to use the site, you agree to the use of cookies. You can find out more by Tapping this link