Parampal On Akali Dal: ਅਕਾਲੀ ਦਲ ਦਾ ਕੋਈ ਭਵਿੱਖ ਨਹੀਂ, ਬੀਜੇਪੀ ਸਭ ਤੋਂ ਵੱਡੀ ਪਾਰਟੀ- ਪਰਮਪਾਲ ਕੌਰ ਸਿੱਧੂ

ਮਨਪ੍ਰੀਤ ਸਿੰਘ Wed, 17 Apr 2024-4:39 pm,

Parampal On Akali Dal: ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ ਹੈ। ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ, ਦੇਸ਼ ਨੂੰ ਤਰੱਕੀ ਵੱਲ ਲੈਕੇ ਜਾ ਰਹੀ ਹੈ। ਇਸ ਨਾਲ ਅਸੀਂ ਵੀ ਉਸ ਪਾਰਟੀ ਨਾਲ ਜੁੜ ਦਾ ਫੈਸਲਾ ਲਿਆ। ਜਿਸ ਦਾ ਕੋਈ ਭਵਿੱਖ ਹੈ।

More videos

By continuing to use the site, you agree to the use of cookies. You can find out more by Tapping this link