Dilroz murder case: ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਪੁੱਜੇ ਮਾਂ-ਪਿਓ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Dilroz murder case: ਦਿਲਰੋਜ਼ ਦੀ ਕਾਤਲ ਨੂੰ ਫਾਂਸੀ ਦਾ ਸਜ਼ਾ ਮਿਲਣ ਤੋਂ ਸਾਰਾ ਪਰਿਵਾਰ ਉਸ ਥਾਂ ਤੇ ਪਹੁੰਚਿਆ। ਜਿੱਥੇ ਕਾਤਲ ਮਹਿਲਾ ਨੀਲਮ ਨੇ ਦਿਲਰੋਜ਼ ਨੂੰ ਜਿੰਦਾ ਦੱਬ ਦਿੱਤਾ ਸੀ। ਪਰਿਵਾਰ ਨੇ ਦਿਲਰੋਜ਼ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਮੌਕੇ ਫੁੱਟ-ਫੁੱਟ ਰੋਈ ਮਾਂ ਦੀ ਇਹ ਵੀਡੀਓ ਤੁਹਾਨੂੰ ਭਾਵੁਕ ਕਰ ਦੇਵੇਗੀ।