Pathankot News: ਭਗਵਾਨ ਵਾਲਮੀਕਿ ਦੇ ਪੋਸਟਰ ਦੀ ਬੇਅਦਬੀ ਦਾ ਮਾਮਲਾ
Pathankot News: ਪਠਾਨਕੋਟ ਵਿਖੇ ਭਗਵਾਨ ਵਾਲਮੀਕੀ ਦੇ ਪੋਸਟਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਵਿੱਚ ਲਗਾਏ ਗਏ ਭਗਵਾਨ ਵਾਲਮੀਕੀ ਦੇ ਪੋਸਟਰ ਦੇ ਉੱਤੇ ਕੁਝ ਲੋਕਾ ਵੱਲੋਂ ਬੂਟਾ ਦੇ ਇਸ਼ਤਿਹਾਰ ਦਾ ਫਲੈਕਸ ਲਗਾ ਦਿੱਤਾ ਗਿਆ ਜਿਸ ਕਰਕੇ ਵਾਲਮੀਕੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 5 ਅਰੋਪੀਯਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਮਾਮਲਾ ਦਰਜ ਕੀਤਾ ਗਿਆ।