Patran News: 77 ਵਿੱਚੋਂ 32 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ
Patran News: ਨਗਰ ਪੰਚਾਇਤ ਘੱਗਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਅੱਜ ਕਾਗਜ਼ ਵਾਪਸੀ ਦੌਰਾਨ 77 ਉਮੀਦਵਾਰਾਂ ਵਿਚੋਂ 32 ਉਮੀਦਵਾਰ ਨੇ ਅਪਣੇ ਕਾਗਜ਼ ਵਾਪਸ ਲੈ ਲਏ। ਜਿਸ ਤੋਂ ਬਾਅਦ ਚੋਣ ਮੈਦਾਨ ਵਿਚ 45 ਉਮੀਦਵਾਰ ਹੀ ਬਾਕੀ ਰਹਿ ਗਏ ਹਨ। ਵਾਰਡ ਦੋ ਵਿੱਚ ਇੱਕ ਹੀ ਉਮੀਦਵਾਰ ਰਹਿਣ ਉੱਤੇ ਹੀ ਉਸ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।