Jalandhar by Election: ਜ਼ੀ ਮੀਡੀਆ ਦੇ ਕੈਮਰੇ `ਚ ਰਾਸ਼ਨ ਵੰਡਦੇ ਕੈਦ ਹੋਏ ਲੋਕ, ਪੱਤਰਕਾਰ ਨਾ ਕੀਤੀ ਧੱਕਾ ਮੁੱਕੀ
Jalandhar by Election: ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਮੌਕੇ ਕੁੱਝ ਲੋਕਾਂ ਵੱਲੋਂ ਇਲਾਕੇ ਵਿੱਚ ਰਾਸ਼ਨ ਵੰਡੀਆ ਜਾ ਰਿਹਾ ਹੈ। ਜਿਸ ਦੀਆਂ ਤਸਵੀਰਾਂ ਜ਼ੀ ਮੀਡੀਆ ਦੇ ਕੈਮਰੇ ਵਿੱਚ ਹੋ ਗਈਆਂ ਹਨ। ਜਿਸ ਤੋਂ ਬਾਅਦ ਰਾਸ਼ਨ ਵੰਡਣ ਲਈ ਆਏ ਲੋਕਾਂ ਵੱਲੋਂ ਜ਼ੀ ਮੀਡੀਆ ਦੇ ਪੱਤਰਕਾਰ ਦੇ ਨਾਲ ਧੱਕਾਮੁੱਕੀ ਵੀ ਕੀਤੀ ਗਈ।