PGI Director: HMP ਵਾਇਰਸ `ਤੇ PGI ਚੰਡੀਗੜ੍ਹ ਦੇ ਡਾਇਰੈਕਟਰ ਨੇ ਕੀਤੇ ਵੱਡੇ ਖੁਲਾਸੇ
PGI Director: PGI ਚੰਡੀਗੜ੍ਹ ਦੇ ਡਾਇਰੈਕਟਰ ਨੇ ਕਿਹਾ ਕਿ ਜਿਹੜੇ ਨਵੇਂ ਵਾਇਰਸ ਦੀ ਗੱਲ ਚੱਲ ਰਹੀ ਹੈ। ਇਹ ਬਿਲਕੁਲ ਗਲਤ ਹੈ ਇਹ ਤਕਰੀਬਨ 30 ਸਾਲ ਪੁਰਾਣਾ ਵਾਇਰਸ ਹੈ ਜੋ ਚਾਰ ਪੰਜ ਦਿਨ ਰਹਿੰਦਾ ਹੈ ਜਿਸ ਤਰੀਕੇ ਦੇ ਨਾਲ ਨਜ਼ਲਾ ਜੁਖਾਮ ਹੋ ਜਾਂਦਾ ਹੈ ਉਸੇ ਤਰੀਕੇ ਦਾ ਇਹ ਵਾਇਰਸ ਹੈ ਜਿਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਲਈ ਜਿਸ ਤਰੀਕੇ ਨਾਲ ਕੋਵਿਡ ਵਿੱਚ ਪ੍ਰੋਕਿਊਸ਼ਨ ਵਰਤੇ ਜਾਂਦੇ ਸੀ ਉਨ੍ਹਾਂ ਹੀ ਚੀਜ਼ਾਂ ਨੂੰ ਦੁਬਾਰਾ ਵਰਤਣ ਦੀ ਜ਼ਰੂਰਤ ਹੈ। ਇਸ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।