Mohali News: ਮੋਹਾਲੀ ਦੇ ਫੇਜ਼10 ਵਿੱਚ ਤੇਜ਼ ਰਫ਼ਤਾਰ ਕਾਰ ਢਾਬੇ ਵਿੱਚ ਜਾ ਵੜੀ
Mohali News: ਮੋਹਾਲੀ ਦੇ ਫੇਸ 10 ਤੇਜ਼ ਰਫਤਾਰ ਬੇਕਾਬੂ ਹੋਂਡਾ ਸਿਟੀ ਕਾਰ ਜੋ ਕਿ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਢਾਬੇ ਵਿੱਚ ਜਾ ਵੜੀ ਅਤੇ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।