Khanauri Border: ਸੰਗਰੂਰ ਦੇ ਖਨੌਰੀ ਬਾਰਡਰ ‘ਤੇ ਬਣਾਏ ਗਏ ਐਮਰਜੈਂਸੀ ਹਸਪਤਾਲ ਦੀਆਂ ਤਸਵੀਰਾਂ
Khanauri Border: ਸੰਗਰੂਰ ਦੇ ਖਨੌਰੀ ਬਾਰਡਰ ਉੱਤੇ ਐਮਰਜੈਂਸੀ ਹਸਪਤਾਲ ਬਣਾਇਆ ਗਿਆ ਹੈ। ਪਹਿਲਾਂ ਐਮਰਜਸੀ ਹਸਪਤਾਲ ਜਗਜੀਤ ਸਿੰਘ ਡੱਲੇਵਾਲ ਦੀ ਟਰਾਲੀ ਦੇ ਬੇਹਦ ਨਜ਼ਦੀਕ ਬਣਾਉਣ ਲਈ ਕਿਹਾ ਗਿਆ ਸੀ। ਪਰ ਕਿਸਾਨਾਂ ਦੇ ਇਤਰਾਜ਼ ਕਰਨ ਤੋਂ ਬਾਅਦ ਹੁਣ ਤਕਰੀਬਨ ਪੌਣਾ ਕਿਲੋਮੀਟਰ ਪਿੱਛੇ ਇਹ ਹਸਪਤਾਲ ਬਣਾਇਆ ਗਿਆ ਹੈ।