Cm Distributes Appointment: ਸਤੌਜ ਦੀ ਧੀ ਨੂੰ ਮਿਲੀ ਸਰਕਾਰੀ ਨੌਕਰੀ, ਦੇਖੋ CM ਮਾਨ ਨੇ ਕਿ ਕਿਹਾ...
CM Distributes Appointment: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 457 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸੀਐੱਮ ਜਦੋਂ ਨਵੇਂ ਭਰਤੀ ਹੋਏ ਮੁਲਜ਼ਮਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਤਾਂ ਇੱਕ ਧੀ ਜੋ ਮੁੱਖ ਮੰਤਰੀ ਦੇ ਪਿੰਡ ਸਤੌਜ ਦੀ ਰਹਿਣ ਵਾਲੀ ਹੈ ਉਸ ਬਾਰੇ ਜਦੋਂ ਸੀਐੱਮ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੜਕੀ ਤੋਂ ਉਸ ਦਾ ਪਿੰਡ ਪੁੱਛਿਆ ਅਤੇ ਮਜ਼ਕ ਵਿੱਚ ਕਿਹਾ ਕਿ ਵਿਰੋਧੀ ਕੱਲ੍ਹ ਨੂੰ ਇਲਜ਼ਾਮ ਲਾ ਲਗਾਉਣ ਲੱਗਣ ਜਾਣ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨੌਕਰੀਆਂ ਵੰਡੀਆਂ ਜਾਂਦਾ...