ਹੁਸੈਨੀਵਾਲਾ ਬਾਰਡਰ ਪਹੁੰਚੇ ਪਾਲੀਵੁੱਡ ਅਦਾਕਾਰ Binnu Dhillon
Hussainiwala Border: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਹੁਸੈਨੀਵਾਲ ਬਾਰਡਰ ਪਹੁੰਚੇ ਹਨ। ਇਸ ਮੌਕੇ ਦਾ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਪਾਕਿਸਤਾਨ ਪਾਸਿਓ ਲੋਕਾਂ ਦਾ ਉਹ ਪਿਆਰ ਕਬੂਲ ਰਹੇ ਹਨ। ਦੇਖੋ ਤੁਸੀਂ ਵੀ ਵੀ਼ਡੀਓ