Preneet Kaur Interview: ਡਾ ਗਾਂਧੀ ਦੇ ਮਹਿਲਾਂ ਦੇ ਦਰਵਾਜ਼ੇ ਖੁੱਲ੍ਹਣ ਵਾਲੇ ਬਿਆਨ `ਤੇ ਪ੍ਰਨੀਤ ਕੌਰ ਦਾ ਠੋਕਵਾਂ ਜਵਾਬ !
Preneet Kaur Interview: ਕਾਂਗਰਸ ਪਾਰਟੀ ਇੱਕ ਪੁਰਾਣੀ ਪਾਰਟੀ ਸੀ ਜਿਸ ਦਾ ਢਾਂਚਾ ਸੀ, ਪਰ ਭਾਜਪਾ ਇੱਕ ਨਵੀਂ ਪਾਰਟੀ ਹੈ ਜੋ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੀ ਆ ਰਹੀ ਸੀ ਅਤੇ ਇਸ ਖੇਤਰ ਵਿੱਚ ਅਕਾਲੀ ਦਲ ਦਾ ਦਬਦਬਾ ਸੀ।ਇਸ ਲਈ ਅਸੀਂ ਖੁੱਲ੍ਹ ਕੇ ਕੰਮ ਨਹੀਂ ਕਰ ਸਕੇ ਇਸ ਲਈ ਨਵਾਂ ਢਾਂਚਾ ਬਣਾਉਣਾ ਪਿਆ।