Vegetable prices: ਸਬਜ਼ੀਆਂ ਦੇ ਭਾਅ ਹੋਏ ਦੁੱਗਣੇ, ਲੋਕਾਂ ਦੀ ਜੇਬ `ਤੇ ਪਿਆ ਭਾਰ!
Vegetable prices: ਹਰ ਸਾਲ ਬਰਸਾਤਾਂ ਦੇ ਲਗਭਗ ਦੋ ਮਹੀਨਿਆਂ ਦੌਰਾਨ ਸਬਜ਼ੀਆਂ ਤੇ ਰੇਟਾਂ ਵਿੱਚ ਇਕਦਮ ਕਾਫ਼ੀ ਜ਼ਿਆਦਾ ਇਜ਼ਾਫਾ ਹੋ ਜਾਂਦਾ ਹੈ। ਜਿਸ ਨਾਲ ਮੱਧ ਵਰਗੀ ਪਰਿਵਾਰਾਂ ਦੇ ਬਜਟ ਤੇ ਕਾਫੀ ਜ਼ਿਆਦਾ ਅਸਰ ਪੈਂਦਾ ਹੈ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਗਈ। ਜਿਥੇ ਇੱਕ ਪਾਸੇ ਗਰਮੀ ਦਾ ਪਾਰਾ ਵੱਧ ਰਿਹਾ ਹੈ। ਉਥੇ ਦੂਜੇ ਪਾਸੇ ਇਸ ਦੀ ਮਾਰ ਹੁਣ ਸਬਜ਼ੀਆਂ ਉਤੇ ਵੀ ਦਿਖਾਈ ਦੇਣ ਲੱਗੀ। ਇਸ ਨਾਲ ਨਾ ਸਿਰਫ਼ ਸਬਜ਼ੀ ਵਿਕਰੇਤਾ ਦਾ ਨੁਕਸਾਨ ਹੋ ਰਿਹਾ ਹੈ।