Shiromani Akali Dal: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸੀ ਸੱਚਾਈ, ਸ਼੍ਰੋਮਣੀ ਅਕਾਲੀ ਦਲ ਆਗੂਆਂ ਦੇ ਅਸਤੀਫ਼ੇ ਕਿਉਂ ਨਹੀਂ ਹੋਏ ਪ੍ਰਵਾਨ
Shiromani Akali Dal: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਅਸਤੀਫੇ ਮਨਜ਼ੂਰ ਕਰਨੇ ਚਾਹੀਦੇ ਸਨ ਪਰ ਅੱਜ ਤੱਕ ਅਕਾਲੀ ਦਲ ਅਸਤੀਫੇ ਮਨਜ਼ੂਰ ਕਰਨ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਅਕਾਲੀ ਦਲ ਵੱਲੋਂ ਜਥੇਦਾਰ ਦੇ ਹੁਕਮ ਨੂੰ ਨਹੀਂ ਮੰਨ ਰਹੇ।