Road Safety Force: 26 ਜਨਵਰੀ ਨੂੰ ਪੰਜਾਬ ਸਰਕਾਰ ਸ਼ੁਰੂ ਕਰੇਗੀ ਸੜਕ ਸੁਰੱਖਿਆ ਫੋਰਸ
Road Safety Force: ਪੰਜਾਬ ਸਰਕਾਰ 26 ਜਨਵਰੀ ਨੂੰ ਰੋਡ ਸੇਫਟੀ ਫੋਰਸ ਸ਼ੁਰੂ ਕਰੇਗੀ। ਰੋਡ ਸੇਫਟੀ ਫੋਰਸ ਪੰਜਾਬ ਦੀ ਹਰ ਸੜਕ 'ਤੇ ਮੌਜੂਦ ਰਹੇਗੀ। ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਰੋਡ ਸੇਫਟੀ ਫੋਰਸ ਸਭ ਤੋਂ ਵੱਧ ਸਹਾਈ ਹੋਵੇਗੀ। ਐਮਰਜੈਂਸੀ ਹੈਲਪਲਾਈਨ ਨੰਬਰ 112 ਹੋਵੇਗਾ। ਟੋਇਟਾ ਦੀ ਹੈਲਿਕਸ ਗੱਡੀ ਜੋ ਕਿ 2800 cc ਅਤੇ 4×4 ਹੈ।