Cm Mann With Students: CM ਮਾਨ ਨੂੰ ਵਿਦਿਆਰਥਣ ਨੇ ਸੁਣਾਈ ਕਵਿਤਾ, ਮੁੱਖ ਮੰਤਰੀ ਨੇ ਵੀ ਮਾਰੀਆਂ ਤਾੜੀਆਂ !
Cm Mann With Students: ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ਉਤੇ ਹਨ ਇਸ ਮੌਕੇ ਉਹ ਸੰਗਰੂਰ ਵਾਸੀਆਂ ਨੂੰ ਕਈ ਸੌਗਾਤਾਂ ਭੇਟ ਕਰਨਗੇ। ਭਗਵੰਤ ਨੇ ਕਾਂਝਲਾ ਵਿੱਚ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ। ਇਕ ਮੌਕੇ ਸੀਐੱਮ ਮਾਨ ਨੇ ਵਿਦਿਆਰਥਣਾਂ ਦੇ ਨਾਲ ਗੱਲਬਾਤ ਵੀ ਕੀਤੀ। ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਕਵਿਤਾ ਵੀ ਸੁਣਾਈ ਮੁੱਖ ਮੰਤਰੀ ਨੇ ਵਿਦਿਆਰਥਣਾਂ ਦੀ ਤਾਰੀਫ਼ ਕੀਤੀ ਅਤੇ ਤਾੜੀਆਂ ਵੀ ਮਾਰੀਆਂ।