Punjab weather Update: ਗਰਮੀ ਤੋਂ ਬਚਣ ਦਾ ਇਹ ਦੇਸੀ ਤਰੀਕਾ, ਪਾ ਦੇਵੇਗਾ ਠੰਡ
रिया बावा Fri, 24 May 2024-9:39 am,
Punjab weather Update: ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਗਰਮੀ ਤੋਂ ਬਚਣ ਲਈ ਕੁਝ ਦੇਸੀ ਤਰੀਕੇ ਜੋ ਤੁਹਾਨੂੰ ਠੰਡ ਪਾਉਣ ਵਿੱਚ ਮਦਦ ਕਰ ਸਕਦੇ ਹਨ। ਇਕ ਅਜਿਹਾ ਗਰਮੀ ਤੋਂ ਬਚਣ ਦਾ ਇਹ ਦੇਸੀ ਤਰੀਕਾ ਹੈ ਜੋ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਜੋ ਕਿ ਸਰੀਰ ਨੂੰ ਠੰਡ ਪਾਵੇਗਾ।