R Nait: ਪੰਜਾਬੀ ਗਾਇਕ ਆਰ ਨੇਤ ਦੇ ਚੱਲਦੇ ਸ਼ੋਅ ਵਿੱਚ ਡਿੱਗਿਆ ਟੈਂਟ, ਪੈ ਗਿਆ ਗਾਹ
R Nait: ਮਲੋਟ ਵਿਚ ਲੱਗੇ ਕਿਸਾਨ ਮੇਲੇ ਦੌਰਾਨ ਪੰਜਾਬੀ ਕਲਾਕਾਰ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ। ਤਾਂ ਕੁੱਝ ਵਿਅਕਤੀ ਇੱਕ ਨਾਲ ਲਗੇ ਟੈਂਟ ਉਪਰ ਚੜ ਗਏ ਜੋ ਅਚਾਨਕ ਡਿੱਗ ਪਿਆ। ਗਣੀਮਤ ਰਹੀਂ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਜਿਸਦੀ ਵੀਡੀਓ ਤੇਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੇਖੋਂ ਵੀਡੀਓ