Rahul Gandhi in Lok Sabha: ਲੋਕ ਸਭਾ `ਚ ਰਾਹੁਲ ਗਾਂਧੀ ਨੇ MSP ਦੀ ਗਾਰੰਟੀ ਦਾ ਚੁੱਕਿਆ ਮੁੱਦਾ
Rahul Gandhi in Lok Sabha: ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਚੱਕਰਵਿਊ ਵਿਚ ਫਸਾਇਆ, ਉਹ ਸਿਰਫ ਕਾਨੂੰਨੀ MSP ਮੰਗ ਰਹੇ ਹਨ। ਤੁਸੀਂ ਕਿਸਾਨਾਂ ਲਈ ਕੀ ਕੀਤਾ, ਤਿੰਨ ਕਾਲੇ ਕਾਨੂੰਨ ਲਿਆਂਦੇ। ਕਿਸਾਨ ਤੁਹਾਡੇ ਤੋਂ MSP ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਸਰਹੱਦਾਂ 'ਤੇ ਰੋਕ ਦਿੱਤਾ ਹੈ। ਕਿਸਾਨ ਮੈਨੂੰ ਮਿਲਣ ਲਈ ਇੱਥੇ ਆਉਣਾ ਚਾਹੁੰਦੇ ਸਨ।