Raja on Kangana: ਪੰਜਾਬੀ ਕਿਸੇ ਦਾ ਕਰਜ਼ਾ ਰੱਖਦੇ ਨਹੀ, ਕੰਗਣਾ ਦਾ ਕਰਜ਼ਾ ਵੀ ਪੰਜਾਬੀ ਮੋੜ ਦੇਣਗੇ- ਰਾਜਾ ਵੜਿੰਗ
Raja on Kangana: ਕੰਗਣਾ ਰਨੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਦਿਆਂ ਕਿਹਾ ਕਿ ਅਜਿਹੀਆਂ ਸਟੇਟਮੈਂਟਾਂ ਦੇ ਕੇ ਕੰਗਣਾ ਦਾ ਫਾਇਦਾ ਹੋ ਰਿਹਾ ਹੈ ਅਤੇ ਭਾਜਪਾ ਖੁਸ਼ ਹੋ ਰਹੀ ਹੈ, ਜੋ ਭਾਜਪਾ ਕਹਿੰਦੀ ਹੈ ਉਹ ਇਹ ਬੋਲ ਦਿੰਦੀ ਹੈ, ਇਹ ਜਾਣਬੁੱਝ ਅਜਿਹਾ ਬੋਲਦੀ ਕਿਉਂਕਿ ਚਰਚਾ ਵਿੱਚ ਬਣਿਆ ਰਹਿਣਾ ਚਾਹੁੰਦੀ ਹੈ।