Raja Warring: ਸਾਨੂੰ ਸ਼ੇਰਾਂ ਦੀ ਲੋੜ ਨਹੀਂ, ਅਸੀਂ ਬਕਰੀਆਂ ਨਾਲ ਚੱਲਾ ਲਵਾਂਗੇ ਕੰਮ- ਰਾਜਾ ਵੜਿੰਗ
Raja Warring On Manpreet: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ 'ਚ ਪਹੁੰਚੇ ਅਤੇ ਇੱਕ ਦਰਜਨ ਦੇ ਕਰੀਬ ਵਰਕਰਾਂ ਅਹੁਦੇਦਾਰਾਂ ਤੇ ਕੌਂਸਲਰਾਂ ਦੇ ਵੱਖ-ਵੱਖ ਵਾਰੜਾਂ ਵਿੱਚ ਪਹੁੰਚ ਕੇ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਛੱਡ ਕੇ ਜਾ ਰਹੇ ਵਰਕਰ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਵਰਕਰਾਂ ਦੀ ਲੋੜ ਨਹੀਂ ਜੋ ਔਖੇ ਵੇਲੇ ਸਾਥ ਛੱਡ ਜਾਣ। ਰਾਜਾ ਨੇ ਕਿਹਾ ਕਿ ਸਾਨੂੰ ਬੱਕਰੀਆਂ ਦੀ ਲੋੜ ਹੈ, ਅਜਿਹੇ ਸ਼ੇਰਾਂ ਦੀ ਲੋੜ ਨਹੀਂ ਜੋ ਸਾਨੂੰ ਹੀ ਕੋਈ ਖਾ ਜਾਣ...