Rajpura News: ਰੂਪੇਸ਼ ਬਾਲੀ ਸਾਈਕਲ `ਤੇ 1868 ਕਿਲੋਮੀਟਰ ਦਾ ਸਫਰ ਤੈਅ ਕਰ ਅਯੋਧਿਆ ਤੋਂ ਪਰਤੇ ਵਾਪਿਸ ਪੰਜਾਬ
Rajpura News: ਰੂਪੇਸ਼ ਬਾਲੀ ਨੇ ਸਾਈਕਲ 'ਤੇ 1868 ਕਿਲੋਮੀਟਰ ਦਾ ਸਫ਼ਰ 14 ਦਿਨ ਦੇ ਵਿੱਚ ਤੈਅ ਕਰਕੇ ਰਾਮ ਰਾਮਭੂਮੀ ਅਯੋਧਿਆ ਦਾ ਦਰਸ਼ਨ ਕਰਕੇ ਵਾਪਸ ਪੰਜਾਬ ਪਹੁੰਚੇ ਹਨ। ਰੂਪੇਸ਼ ਬਾਲੀ ਪਹਿਲੇ ਪੰਜਾਬੀ ਹਨ ਜਿਨ੍ਹਾਂ ਨੇ ਆਉਣ-ਜਾਣ ਦਾ ਸਫ਼ਰ ਸਾਈਕਲ 'ਤੇ ਹੀ ਤੈਅ ਕੀਤਾ। ਰੂਪੇਸ਼ ਬਾਲੀ ਪਹਿਲਾਂ ਵੀ ਦੋ ਵਾਰ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।