Rajpura News: ਸ਼ੰਭੂ ਬਾਰਡਰ ਨੇੜੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਮਾਹੌਲ ਤਣਾਅਪੂਰਨ
Rajpura News: ਸ਼ੰਭੂ ਨੇੜੇ ਗੁਰਦੁਆਰਾ ਸਿੰਘ ਸ਼ਹੀਦਾਂ ਅਲੀ ਮਾਜਰਾ ਵਿਖੇ 96 ਕਰੋੜੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਦੇ ਦੋ ਗੁੱਟਾਂ ਵੱਲੋਂ ਗੁਰਦੁਆਰਾ ਸਾਹਿਬ ਤੇ ਕਬਜ਼ੇ ਨੂੰ ਲੈ ਕੇ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਬੀਤੇ ਕੱਲ੍ਹ ਤੋਂ ਦੂਜੇ ਜੱਥੇ ਵਲੋਂ ਦਲ ਪੰਥ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ ਹੈ।