Rajya Sabha News: ਰਾਜਸਭਾ ਮੈਂਬਰ ਰਾਘਵ ਚੱਢਾ ਨੇ “ਹਰ ਘਰ ਜਲ ਯੋਜਨਾ” ਦਾ ਟੀਚਾ ਪੂਰਾ ਨਾ ਕੀਤੇ ਜਾਣ ਨੂੰ ਲੈ ਕੇ ਪੁੱਛਿਆ ਸਵਾਲ
Rajya Sabha News: ਮੈਂਬਰ ਰਾਘਵ ਚੱਢਾ ਨੇ ਰਾਜਸਭਾ ਵਿੱਚ ਕੇਂਦਰ ਸਰਕਾਰ ਨੇ “ਹਰ ਘਰ ਜਲ ਯੋਜਨਾ” ਸ਼ੁਰੂ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ 2022 ਤੱਕ ਦੇਸ਼ ਦੇ ਪੇਂਡੂ ਖੇਤਰਾਂ ਦੇ ਹਰ ਘਰ ਨੂੰ ਨਲਕੇ ਦਾ ਪਾਣੀ ਮਿਲੇਗਾ। ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਕਿ ਟੂਟੀ ਦਾ ਪਾਣੀ ਸਿਰਫ਼ 52% ਘਰਾਂ ਤੱਕ ਪਹੁੰਚਿਆ ਹੈ। ਰਾਘਵ ਨੇ ਸੰਸਦ ਵਿੱਚ ਜਲ ਮੰਤਰੀ ਨੂੰ ਸਵਾਲ ਪੁੱਛਿਆ ਕਿ ਮਿੱਥੇ ਟੀਚੇ ਦੇ 2 ਸਾਲ ਬਾਅਦ ਵੀ ਇਹ ਕੰਮ ਅਧੂਰਾ ਕਿਉਂ ਹੈ? , ਮਿੱਥੇ ਟੀਚੇ ਦਾ ਸਿਰਫ਼ 50 ਫ਼ੀਸਦੀ ਹੀ ਕਿਉਂ ਪੂਰਾ ਹੋਇਆ ਹੈ?