Rishabh Pant Bhangra: ਰਿਸ਼ਭ ਪੰਤ ਨੇ ਆਈਟੀਸੀ ਮੌਰਿਆ ਹੋਟਲ ਦੇ ਬਾਹਰ ਟਰਾਫੀ ਚੁੱਕ ਕੇ ਪਾਇਆ ਭੰਗੜਾ
Rishabh Pant Bhangra: ਟੀਮ ਇੰਡੀਆ ਨੇ 17 ਸਾਲ ਬਾਅਦ T20 ਵਿਸ਼ਵ ਕੱਪ ਦੀ ਟਰਾਫੀ ਜਿੱਤ ਲਈ ਹੈ। ਜਿਸ ਨੂੰ ਲੈ ਕੇ ਪੂਰੇ ਭਾਰਤ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਇਸ ਦੌਰਾਨ ਜਦੋਂ ਟੀਮ ਇੰਡੀਆ ਆਈਟੀਸੀ ਮੌਰਿਆ ਹੋਟਲ ਪਹੁੰਚੀ ਤਾਂ ਟੀਮ ਦੇ ਖਿਡਾਰੀ ਰਿਸ਼ਭ ਪੰਤ ਨੇ ਟਰਾਫੀ ਚੁੱਕ ਕੇ ਭੰਗੜਾ ਪਾਇਆ।