Anandpur Sahib News: ਅਨੰਦਪੁਰ ਸਾਹਿਬ `ਚ ਬੀਤੀ ਰਾਤ ਸ਼ਰਾਬ ਦੇ ਠੇਕੇ `ਤੇ ਹੋਈ ਲੁੱਟ

ਮਨਪ੍ਰੀਤ ਸਿੰਘ Nov 26, 2024, 20:26 PM IST

Anandpur Sahib News: ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਉਪਰਲੀ ਮੀਂਢਵਾਂ ਵਿਖੇ ਨਹਿਰ ਦੇ ਕੋਲ ਸਥਿਤ ਸ਼ਰਾਬ ਦੇ ਠੇਕੇ ਵਿੱਚ ਬੀਤੀ ਰਾਤ 3 ਨੌਜਵਾਨਾਂ ਲੁੱਟ ਖੋਹ ਕਰ 20 ਤੋਂ 22 ਹਜ਼ਾਰ ਰੁਪਿਆ ਲੁੱਟ ਕੇ ਫ਼ਰਾਰ ਹੋ ਗਏ , ਇਹ ਸਾਰੀ ਘਟਨਾ ਠੇਕੇ ਤੇ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ । ਠੇਕੇ ਤੇ ਮੌਜੂਦ ਕਰਿੰਦਿਆਂ ਦੇ ਕਿਰਪਾਨਾਂ ਮਾਰ ਕੇ ਸਿਰ ਪਾੜ ਦਿੱਤੇ । ਦੋਵੇਂ ਕਰਿੰਦੇ ਕਾਫੀ ਜ਼ਖਮੀ ਹੋਏ ਤੇ ਓਹਨਾ ਨੂ ਰੋਪੜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ।

More videos

By continuing to use the site, you agree to the use of cookies. You can find out more by Tapping this link