ਮੋਹਾਲੀ `ਚ ਪੈਟਰੋਲ ਪੰਪ ਦੇ ਮੇਨੇਜਰ ਨਾਲ ਲੁੱਟ ਖੋਹ, ਘਟਨਾ ਹੋਈ ਸੀ. ਸੀ. ਟੀ. ਵੀ. `ਚ ਕੈਦ
ਮੋਹਾਲੀ ਦੇ ਐਰੋ ਸਿਟੀ ਵਿਖੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਐਕਟੀਵਾ ਸਵਾਰ ਪੈਟਰੋਲ ਪੰਪ ਦੇ ਮੇਨੇਜਰ ਨਾਲ ਲੁੱਟ ਖੋਹ ਕਰਨ ਦੀ ਵਾਰਦਾਤ ਸਹਾਮਣੇ ਆਈ ਹੈ। ਪੁਲਿਸ ਵੱਲੋਂ ਮੁਕਦਮਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤਾ ਹੈ ਤਾਂ ਪਤਾ ਚੱਲਿਆ ਕਿ ਐਕਟੀਵਾ ਦੇ ਡਿੱਕੀ ਵਿੱਚ ਤਕਰੀਬਨ ਪੰਜ ਲੱਖ 27 ਹਜਾਰ ਰੁਪਏ ਸਨ ਜੋ ਬਾਈਕ ਸਵਾਰ ਲੁਟੇਰੇ ਐਕਟਿਵ ਸਵਾਰ ਤੋਂ ਲੁੱਟ ਕੇ ਫਰਾਰ ਹੋ ਗਏ।