Jalandhar Sambar Video: ਜਲੰਧਰ ਰੋਡਵੇਜ਼ ਡਿਪੂ `ਚ ਦਾਖਲ ਹੋਇਆ ਸਾਂਭਰ, ਜੰਗਲਤਾਂ ਵਿਭਾਗ ਨੇ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ
Jalandhar Sambar Video: ਜਲੰਧਰ ਰੋਡਵੇਜ਼ ਡਿਪੂ ਨੰਬਰ 2 'ਚ ਅਚਾਨਕ ਇੱਕ ਸਾਂਭਰ ਵੜ ਗਿਆ। ਜਿਸ ਤੋਂ ਬਾਅਦ ਲੋਕਾਂ ਵਿੱਚ ਕਾਫੀ ਦਹਿਸ਼ਤ ਫੈਲੀ ਗਈ। ਪੰਜਾਬ ਰੋਡਵੇਜ਼ ਡਿਪੂ ’ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸਵੇਰੇ 7 ਵਜੇ ਸਭ ਤੋਂ ਪਹਿਲਾਂ ਸਾਂਭਰ ਨੂੰ ਦੇਖਿਆ ਲਿਆ ਸੀ। ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਡਿਪੂ ਕਰਮਚਾਰੀਆਂ ਦੀ ਮਦਦ ਨਾਲ ਸਾਂਭਰ ਨੂੰ ਕਾਬੂ ਕਰ ਲਿਆ।