Sangrur News: ਜ਼ੀ ਮੀਡੀਆ ਅਤੇ CRACK ਅਕੈਡਮੀ ਦਾ ਉਪਰਾਲਾ,ਬੱਚਿਆਂ ਦੇ ਭਵਿੱਖ ਲਈ ਕਰੀਅਰ ਕਾਊਂਸਲਿੰਗ ਸੈਸ਼ਨ
Sangrur News: ਸੰਗਰੂਰ ਵਿੱਚ ਜ਼ੀ ਮੀਡੀਆ ਅਤੇ CRACK ਅਕੈਡਮੀ ਨੇ ਮਿਲਕੇ ਇੱਕ ਵੱਡਾ ਉਪਰਾਲਾ ਕੀਤਾ ਹੈ। ਦੋਵਾਂ ਸੰਸਥਾਵਾਂ ਵੱਲੋਂ ਮਿਲਕੇ ਬੱਚਿਆਂ ਦੇ ਭਵਿੱਖ ਲਈ ਇੱਕ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਜਿਸ ਦੇ ਤਹਿਤ ਬੱਚਿਆ ਨੂੰ ਆਪਣੇ ਆਉਣ ਵਾਲੇ ਭਵਿੱਖ ਵਿੱਚ ਕਿਹੜੇ ਕਿਹੜੇ ਕੋਰਸ ਚੁਣਨੇ ਹਨ। ਉਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।