Sarabjit Singh Khalsa: ਕੁਲਵਿੰਦਰ ਕੌਰ ਦੇ ਹੱਕ `ਚ MP ਸਰਬਜੀਤ ਸਿੰਘ ਖਾਲਸਾ, ਬੋਲੇ- ਚੰਗਾ ਹੋਇਆ ਕੰਗਣਾ ਰਨੌਤ ਦੇ ਕੇਵਲ ਥੱਪੜ ਹੀ ਮਾਰਿਆ

ਮਨਪ੍ਰੀਤ ਸਿੰਘ Fri, 07 Jun 2024-8:26 pm,

Sarabjit Singh Khalsa: ਕੰਗਨਾ ਰਣੌਤ ਨਾਲ ਜੋ ਵੀ ਹੋਇਆ ਉਹ ਬਿਲਕੁਲ ਸਹੀ ਹੋਇਆ ਹੈ। ਉਹ ਲਗਾਤਾਰ ਪੰਜਾਬ ਦੇ ਖਿਲਾਫ ਬੋਲਦੀ ਰਹੀ, ਇਸ ਲਈ ਅਸੀਂ ਕੁਲਵਿੰਦਰ ਕੌਰ ਦਾ ਸਮਰਥਨ ਕਰਦੇ ਹਾਂ। ਉਸ ਨੂੰ ਜੋ ਵੀ ਮਦਦ ਦੀ ਲੋੜ ਹੈ, ਅਸੀਂ ਉਸ ਦੀ ਮਦਦ ਕਰਾਂਗੇ ਅਤੇ ਉਸ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ।

More videos

By continuing to use the site, you agree to the use of cookies. You can find out more by Tapping this link