Shaheedi Jor Mel: ਸੰਗਤ ਨੇ ਨੰਗੇ ਪੈਰੀਂ ਸਰਸਾ ਨਦੀ ਕੀਤੀ ਪਾਰ, ਦਰਸ਼ਨ ਕਰੋ ਅਲੌਕਿਕ ਨਗਰ ਕੀਰਤਨ ਦੇ
Shaheedi Jor Mel: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੇ ਪੋਹ ਨੂੰ ਛੱਡਿਆ ਗਿਆ ਤਾਂ ਉਹਨਾਂ ਦੇ ਪਿੱਛੇ ਮੁਗਲ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਸੀ ਇਸੇ ਦੌਰਾਨ ਸਰਸਾ ਨਦੀ ਦੇ ਕਿਨਾਰੇ ਸੱਤ ਪੋਹ ਨੂੰ ਸਵੇਰ ਨੂੰ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਸੀ। ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਉਨ੍ਹਾਂ ਨਾਲੋਂ ਵਿਛੜ ਗਿਆ ਸੀ। ਅੱਜ ਵੀ ਸੰਗਤਾਂ ਨੰਗੇ ਪੈਰੀਂ ਉਸੇ ਸਰਸਾ ਨੂੰ ਅੱਜ ਵੀ ਪਾਰ ਕਰਦੇ ਨੇ...