Shahkot News: ਨਸ਼ਾ ਤਸਕਰਾਂ ਨੇ ਟਰੱਕ `ਚ ਭੁੱਕੀ ਲੁਕਾਉਣ ਲਈ ਲਗਾਇਆ ਜੁਗਾੜ
Shahkot News: ਸ਼ਾਹਕੋਟ ਦੀ ਪੁਲਿਸ ਨੇ ਟਰੱਕ ਵਿੱਚ ਅਨੋਖਾ ਜੁਗਾੜ ਲਗਾਕੇ 102 ਕਿੱਲੋਂ ਦੀ ਤਸਕਰੀ ਕਰਨ ਵਾਲੇ ਦੋ ਨਸ਼ਾ ਤਸਰਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਸਕਰਾਂ ਨੇ ਪੁਲਿਸ ਤੋਂ ਬਚਣ ਲਈ ਇੱਕ ਦੇਸੀ ਜੁਗਾੜ ਲਗਾਇਆ ਹੋਇਆ ਸੀ। ਜਿਸ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਕਾਬੂ ਕਰ ਲਿਆ।